ਗਠਜੋੜ ਮਗਰੋਂ SAD-BJP ਦੀ ਪਹਿਲੀ ਬੈਠਕ, ਸੁਖਬੀਰ ਬਾਦਲ ਦੀ ਰਿਹਾਇਸ਼ ‘ਤੇ ਹੋ ਰਹੀ ਇਹ ਮੀਟਿੰਗ

Nov 29, 2026 - 01:43
 0  0
ਗਠਜੋੜ ਮਗਰੋਂ SAD-BJP ਦੀ ਪਹਿਲੀ ਬੈਠਕ, ਸੁਖਬੀਰ ਬਾਦਲ ਦੀ ਰਿਹਾਇਸ਼ ‘ਤੇ ਹੋ ਰਹੀ ਇਹ ਮੀਟਿੰਗ

2027 ਦੀਆਂ ਚੋਣਾਂ ਨੂੰ ਲੈਕੇ ਪੰਜਾਬ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਗਠਜੋੜ ਮਗਰੋਂ SAD-BJP ਵਿਚਾਲੇ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਇਹ ਮੀਟਿੰਗ ਹੋ ਜਾ ਰਹੀ ਹੈ ਤੇ ਬੈਠਕ ਵਿਚ 2027 ਦੀਆਂ ਚੋਣਾਂ ਦਾ ਮੰਥਨ ਹੋਵੇਗਾ।

ਦੱਸ ਦੇਈਏ ਕਿ 6 ਸਾਲਾਂ ਦੀ ਦੂਰੀ ਖਤਮ ਹੋਈ ਹੈ ਤੇ ਸਿਆਸੀ ਰਾਹ ਵਿਚ ਦੋਵੇਂ ਪਾਰਟੀਆਂ ਇਕੱਠੀਆਂ ਹੋਈਆਂ ਹਨ। ਦੋਵੇਂ ਪਾਰਟੀਆਂ ਦੇ ਆਗੂ ਆਹਮੋ-ਸਾਹਮਣੇ ਬੈਠਣਗੇ। ਗਠਜੋੜ ਦੇ ਰਸਮੀ ਐਲਾਨ ਮਗਰੋਂ ਇਹ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਅੱਜ ਦੁਪਹਿਰ 12 ਵਜੇ ਮੀਟਿੰਗ ਹੋਵੇਗੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0