ਬਟਾਲਾ ’ਚ ਰੋਡਵੇਜ ਡਰਾਈਵਰ ਨੇ ਮੋੜਿਆ ਬਜ਼ੁਰਗ ਮਹਿਲਾਂ ਨੂੰ ਪੈਸਿਆਂ ਨਾਲ ਭਰਿਆ ਜਿਸ ਵਿੱਚ ਨਗਦ ਇੱਕ ਲੱਖ ਰੁਪਏ ਸਨ, ਬੈਗ ਔਰਤ ਭੁਲ ਗਈ ਸੀ ਬੱਸ ਚ ਬੈਗ ਜਦੋ ਡਰਾਈਵਰ ਅਤੇ ਕੰਡਕਟਰ ਬਸ ਸ਼ਾਮ ਨੂੰ ਬੰਦ ਕਰਨ ਲੱਗੇ ਤੇ ਓਹਨਾ ਦੇਖਿਆ ਕੀ ਕਿਸੇ ਦਾ ਬੈਗ ਬਸ ਵੀ ਸੀ ਓਹਨਾ ਖੋਲਿਆ ਤੇ ਉਸ ਵੀ ਰੁਪਏ ਸਨ । ਜਦੋਂ ਮਹਿਲਾ ਵਾਪਸ ਆਕੇ ਬਸ ਦੇ ਕੰਡਕਟਰ ਨਾਲ ਗੱਲ ਕੀਤੀ ਤੇ ਮਹਿਲਾ ਨੇ ਆਪਣੇ ਬੈਗ ਦੀ ਨਿਸ਼ਾਨੀ ਦਸੀ ਅਤੇ ਉਸ ਵਿਚ ਕਿੰਨੇ ਪੈਸੇ ਨੇ ਜਦੋ ਦਸੇ ਉਸ ਮਗਰੋਂ ਕੰਡਕਟਰ ਅਤੇ ਡਰਾਈਵਰ ਨੇ ਮਹਿਲਾ ਨੂੰ ਪੈਸੇ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।