Image Slide 1
Image Slide 3
Image Slide 3
PRINT REALITY SIGN-950 x 350_page-0001
COMMUNICATION AND IT SOLUTIONS Business Services (2)
900x350 pixels copy
Slide
Slide
1000x450
Slide
previous arrowprevious arrow
next arrownext arrow
Shadow
Slide
7SeasTV Ad (1)
1920X1080 copy
WhatsApp Image 2024-09-18 at 1.34.22 PM
900x350 pixels copy
Slide
Slide
Slide
Slide
previous arrow
next arrow
Headlines

‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ

ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਐਲਾਨ ਕੀਤਾ ਕਿ ਨੈਸ਼ਨਲ ਸਕਿਓਰਿਟੀ ਐਕਟ ਦੇ ਨਜ਼ਰਬੰਦ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਸਹੁੰ ਚੁੱਕਣਗੇ।

ਫੇਸਬੁੱਕ ‘ਤੇ ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਇਸ ਦੀ ਪੁਸ਼ਟੀ ਕੀਤੀ ਹੈ।

ਪੰਜਾਬ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ‘ਵਾਰਿਸ ਪੰਜਾਬ ਦੇ’ ਮੁਖੀ ਨੂੰ ਆਸਾਮ ਦੀ ਦਿੜਬੂਗੜ੍ਹ ਜੇਲ੍ਹ ਤੋਂ ਹੈਲੀਕਾਪਟਰ ਰਾਹੀਂ ਸਿੱਧੇ ਸੰਸਦ ਵਿੱਚ ਲਿਜਾਏ ਜਾਣ ਦੀ ਸੰਭਾਵਨਾ ਹੈ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਪੁਸ਼ਟੀ ਕੀਤੀ ਕਿ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਮਿਲ ਗਈ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ 5 ਜੁਲਾਈ ਤੋਂ ਚਾਰ ਦਿਨ ਜਾਂ ਇਸ ਤੋਂ ਘੱਟ ਦੀ ਪੈਰੋਲ ਦਿੱਤੀ ਗਈ ਹੈ, ਜਿਸ ਬਾਰੇ ਕੁਝ ਸ਼ਰਤਾਂ ਨਾਲ ਡਿਬਰੂਗੜ੍ਹ ਜੇਲ੍ਹ ਸੁਪਰਡੈਂਟ ਨੂੰ ਸੂਚਿਤ ਕੀਤਾ ਗਿਆ ਹੈ। ਅੰਮ੍ਰਿਤਸਰ ਪੁਲਿਸ ਉਸ ਦੇ ਨਾਲ ਦਿੱਲੀ ਜਾਵੇਗੀ।

ਸੋਮਵਾਰ ਸਵੇਰੇ ਕੁਝ ਬਾਗੀ ਆਗੂ ਖਾਲਿਸਤਾਨੀ ਕਾਰਕੁਨ ਦੇ ਅੰਮ੍ਰਿਤਸਰ ਘਰ ਗਏ ਅਤੇ ਉਸ ਦੇ ਮਾਪਿਆਂ ਨੂੰ ਮਿਲੇ।

ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੇਣ ਲਈ ਸਪੀਕਰ ਓਮ ਬਿਰਲਾ ਨੂੰ ਅਰਜ਼ੀ ਭੇਜੀ ਹੈ।

5 thoughts on “‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ

  1. With havin so much written content do you ever run into any
    problems of plagorism or copyright violation? My blog has a lot
    of unique content I’ve either authored myself or outsourced but it looks like a lot of it is
    popping it up all over the internet without my permission. Do you know any
    ways to help stop content from being ripped off? I’d certainly appreciate
    it.

  2. Thanks for any other informative blog. The place else may just I get that type
    of info written in such a perfect means? I’ve a undertaking that
    I am simply now working on, and I have been at the look out for such
    information.

  3. My brother recommended I might like this web site.

    He was entirely right. This post actually made my day. You can not imagine just how much time I had spent for
    this information! Thanks!

  4. I have been surfing online greater than 3 hours as of late, yet I never discovered any interesting article like yours.
    It’s beautiful price enough for me. In my opinion, if all website owners and bloggers made excellent content as you
    did, the web will likely be a lot more helpful than ever
    before.

Leave a Reply

Your email address will not be published. Required fields are marked *

7SEAS TV AUSTRALIA AVAILABLE NOW IPTV BOXES WORLDWIDE 106 COUNTRIES / AND FACEBOOK /YOUTUBE INSTAGRAM

7 SEAS TV

Newsletter