Sad news:- ਕਬੱਡੀ ਦੇ ਮਹਾਨ ਖਿਡਾਰੀ ਅਤੇ ਕੋਚ ਸ਼੍ਰੀ ਦੇਵੀ ਦਿਆਲ ਜੀ ਇਸ ਦੁਨੀਆਂ ਵਿੱਚ ਨਹੀਂ ਰਹੇ। ਕੋਚ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚਲ ਰਹੇ ਸਨ।ਅੱਜ ਫੋਰਟਿਸ ਹਸਪਤਾਲ ਵਿਚ ਉਹਨਾਂ ਆਖ਼ਰੀ ਸਾਹ ਲਏ। ਬਿਨਾ ਸਾਹ ਲਏ ਲਗਾਤਾਰ ਕਈ ਕਈ ਕਬੱਡੀਆਂ ਪਾਉਣ ਵਾਲੇ ਸ਼੍ਰੀ ਦੇਵੀ ਦਿਆਲ ਨੇ ਅੱਜ ਤਕਰੀਬਨ 11am ਤੇ ਲਿਆ ਆਖਰੀ ਸਾਹ ।
RIP